ਟੈਕਸ ਫਾਈਲਿੰਗ
ਚਾਹੇ ਤੁਸੀਂ ਫੁੱਲ-ਟਾਈਮ ਮੁਲਾਜ਼ਮ ਹੋ, ਬਿਜ਼ਨਸ ਮਾਲਕ ਹੋ ਜਾਂ ਗਿੱਗ ਵਰਕਰ (Foodpanda/Keeta/Uber) — ਅਸੀਂ ਤੁਹਾਡਾ ਟੈਕਸ ਫਾਈਲ ਕਰਦੇ ਹਾਂ। ਅਸੀਂ ਤੁਹਾਡੇ ਖਰਚਿਆਂ (Deductions) ਦਾ ਹਿਸਾਬ ਲਗਾਉਣ ਵਿੱਚ ਮਦਦ ਕਰਦੇ ਹਾਂ ਤਾਂ ਜੋ ਤੁਹਾਨੂੰ ਲੋੜ ਤੋਂ ਵੱਧ ਟੈਕਸ ਨਾ ਦੇਣਾ ਪਵੇ।
- ਨਿੱਜੀ ਟੈਕਸ ਰਿਟਰਨ
- ਆਪਣੇ ਕੰਮ ਅਤੇ ਬਿਜ਼ਨਸ ਦੀ ਕਮਾਈ
- ਛੋਟਾਂ ਅਤੇ ਭੱਤੇ (Deductions & allowances)